Parmish Verma feat. Sunny Malton Lyrics
"We Made It"

/ 5
0 reviewers
Do you like this song?
(click stars to rate)
save!
my lyricsbox
ਜੇ ਤੈਨੂੰ ਪਹਿਲੋਂ ਨੀਂ ਸੀ ਪਤਾ
ਪੈਂਦੀ ਆ ਫਿਰ ਧੱਕ champion

ਰੁਖੀ ਖਾਦੀ ਸੁਖੀ ਖਾਦੀ
ਕਿਸੇ ਦਾ ਤੋਟਾ ਤੱਕਿਆ ਨੀਂ
ਆਪ ਬਣਾਇਆ ਆਪੇ ਖਾਯਾ
ਕਿਸੇ ਦਾ ਦਾਣਾ ਹੱਕਿਆ ਨੀਂ
ਕਹਿੰਦੇ ਲਾਲਾ ਪੱਕੇ ਕਰਦੇ
ਕਰਦਾ ਕੱਚਾ ਕੋਠਾ ਜੀ
ਜਿੰਮੇਵਾਰੀ ਦਾ ਝੋਲਾ ਚੱਕਿਆ
ਵੱਜਿਆ student quota ਜੀ
ਬੱਸ ਰਜ਼ਾ ਓਹਦੀ ਵਿਚ ਰਾਜ਼ੀ ਰਹਿੰਦੇ
ਪੁੰਨ ਲਗੇ ਆ ਥੋੜਾ ਜੀ
ਨਿੱਕੇ ਨਿੱਕੇ ਪਿੰਡੋਂ ਆਕੇ
ਪਾਉਂਦੇ ਧੱਕ Canada ਜੀ
ਨਿੱਕੇ ਨਿੱਕੇ ਪਿੰਡੋਂ ਆਕੇ
ਪਾਉਂਦੇ ਧੱਕ Canada ਜੀ
Fee work pr ਦਾ ਰੌਲਾ
Fateh ਕਰਾਉਣ ਕਬ ਟੈਡਾ ਜੀ
ਨਿੱਕੇ ਨਿੱਕੇ ਪਿੰਡੋਂ ਆਕੇ
ਪਾਉਂਦੇ ਧੱਕ Canada ਜੀ
ਥੱਲੇ ਮਾਂ ਦਾ ਬੁਣਿਆ sweater
ਉੱਤੇ ਮੂਸ ਨਕਲਾਂ ਦੀ
ਸੀਨੇਂ ਵਿਚ ਤੂਫ਼ਾਨ ਐ ਪਾਲਦਾ
ਪਾਵੇਂ ਥੱਕੀਆਂ ਸ਼ਕਲਾਂ ਦੀ
ਨਕਲ ਨਾ ਕਰਦੇ ਅਸਲ ਆ ਕਰਦੇ
Time ਔਖੇ ਨਾਲ hustle ਆ ਕਰਦੇ
ਰੱਬ ਜਾਣਦਾ ਐਥੇ ਸਾਥ ਨਿਭਾ ਗਈ
ਆਪਣੇ ਤਾਂ ਬੱਸ ਧੋਖੇ ਆ ਕਰਦੇ
Circle ਬੰਦਾ ਆਪ ਬਣਾਵੇ
ਕਰਤਾਰ ਤਾਂ ਖੇਡੇ ਖੇਡਾਂ ਜੀ
ਨਿੱਕੇ ਨਿੱਕੇ ਪਿੰਡੋਂ ਆਕੇ
ਪਾ ਗਏ ਧੱਕ Canada ਜੀ
ਨਿੱਕੇ ਨਿੱਕੇ ਪਿੰਡੋਂ ਆਕੇ
ਪਾ ਗਏ ਧੱਕ Canada ਜੀ
Fee work PR ਦਾ ਰੌਲਾ
Fateh ਕਰੁ ਕੰਮ ਟੈਡਾ ਜੀ
ਨਿੱਕੇ ਨਿੱਕੇ ਪਿੰਡੋਂ ਆਕੇ
ਪਾਉਂਦੇ ਧੱਕ Canada ਜੀ
ਮੋਡਿਆਂ ਉੱਤੇ ਚੌੜੇ ਨੇ ਤੇ
ਚੌੜੇ ਕਿਹੜਾ ਹੋਣੇ ਨੇ
ਨੀਂਦ ਨੀਂ ਪੂਰੀ ਹੁੰਦੀ ਪਰ ਹੁਣ
ਖਵਾਬ ਤਾਂ ਪੂਰੇ ਹੋ ਰਹੇ ਨੇ
ਕਾਮਯਾਬੀਆਂ ਪਾਉਣ ਵਾਸਤੇ
ਕਿੱਤਾ ਕਮਲੋਂ wage'ਆਂ ਤੇ
ਦੇਖ ਜੱਟਾਂ ਦੇ ਪੁੱਤ ਮਾਰਦੇ
ਥਾਪਿਆਂ ਖੜ stage'ਆਂ ਤੇ

From buspass to a g-class
ਦੇਖ ਤੂੰ ਸਾਡੀ ਤਰੱਕੀ
From safety shoes to jimmy choo
ਨੀਤ ਨੀਂ ਮਾਹੜੀ ਹਾਂ ਰੱਖੀ
ਡੱਬ ਕੇ ਰੱਖ ਤੂੰ ਕੰਮ ਯਾਰਾ
ਬਾਰਿਸ਼ੇ ਤੇ ਵੀ ਨਾ ਥੱਕੀ
Hard work ਨਾਲ ਅੱਗੇ ਆਇਆ
ਇਹ ਨਾ ਸੋਚੀ ਅੱਸੀ ਖੜਕੀ
ਜੋ ਸਾਨੂੰ ਮਾਹੜਾ ਬੋਲਤੇ ਹੋ
ਸ਼ਗਲ ਨੀਂ ਸਾਡੇ ਜਾਣਦੇ
ਹਾਂ ਮਾਪੇ ਸਾਡੇ ਨਾਲ ਨੇ
ਉਹ hustle ਨੇ ਸਾਡੀ ਪਛਾਣਦੇ
ਇਹ studio ਜੋ ਲਾਣਾ ਵੀਰਿਆ
ਇਹ ਹਕ਼ ਦੀ ਹੀ ਬੱਸ ਖਾਣ 'ਗੇ
ਇਹ ਨਵੇਂ ਨਵੇਂ ਜੋ ਆਏ ਨੇ
ਬੜ੍ਹਿਆਂ ਨੂੰ ਖੂੰਜੇ ਲਾਣਗੇ

ਕਦੇ ਦੇਖੇ ਜਿਹਦੇ ਖਵਾਬ
ਉਹ ਸ਼ੁਰੂ ਮੈ ਜੋ ਕੜਾਈਆਂ
ਚਾਰ ਜਾਰ mustang'ਆਂ
Delivery ਨੂੰ ਲਾਈਆਂ
ਐਥੋਂ ਤਾਈਂ ਸਵਾਰ ਸੀ ਮਿਲਾ
ਹੁਣ ਦਾ ਤਾਂ ਸ਼ੁਕਰ ਆ ਤੇਰਾ
18 ਸਾਲ ਦਾ ਸੀ ਦੂਰ ਆ ਪ੍ਰੀਤ
ਰੱਖ ਮਾਨ ਅੱਸੀ ਵੱਡਾ ਜੇਹਾ ਜਿਗਰਾ
ਮੰਨ ਨੀਵਾਂ ਮੱਤ ਉਂਚੀ ਰੱਖੀ
ਰੌਲਾ ਤਾਂ ਬੱਸ ਐਦਾਂ ਸੀ
ਨਿੱਕੇ ਨਿੱਕੇ ਪਿੰਡੋਂ ਆਕੇ
ਪਾ ਗਏ ਧੱਕ Canada ਜੀ
ਸਾਫ ਨੀਤਾਂ ਪਰ ਵੀ ਲੈ ਗਏ
Fateh ਕਿੱਤਾ ਕੱਲ ਟੈਡਾ ਜੀ
ਨਿੱਕੇ ਨਿੱਕੇ ਪਿੰਡੋਂ ਆਕੇ
ਪਾ ਗਏ ਧੱਕ Canada ਜੀ

ਰੁੱਤ ਨਵੀ ਦੇਸ਼ ਬੇਗਾਣਾ
ਰੁਬਾਰੂ ਤੇ ਤੇਜ਼ ਜ਼ਮਾਨਾ
ਤੂੰ ਹੀ ਆਸਰਾ ਸਾਡਾ ਪੱਖ ਰੱਖੀ
ਜੇ ਪੱਤਖ ਫਿਰੇ ਸਿਰ ਹੱਥ ਰੱਖੀ